• Victoria government renames lake in honour of Sikhism founder - ਮੈਲਬੌਰਨ ਦੇ ਬੈਰਿਕ ਸਪ੍ਰਿੰਗਸ ਵਿੱਚ ਇੱਕ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਝੀਲ' ਰੱਖਿਆ ਗਿਆ ਹੈ

  • 2024/11/12
  • 再生時間: 11 分
  • ポッドキャスト

Victoria government renames lake in honour of Sikhism founder - ਮੈਲਬੌਰਨ ਦੇ ਬੈਰਿਕ ਸਪ੍ਰਿੰਗਸ ਵਿੱਚ ਇੱਕ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਝੀਲ' ਰੱਖਿਆ ਗਿਆ ਹੈ

  • サマリー

  • A Victorian government decision to rename a lake in honour of Sikhism's founder has been met with a mixed reception. - ਵਿਕਟੋਰੀਆ ਦੀ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਮੈਲਬੌਰਨ ਦੇ 'ਬੈਰਿਕ ਸਪਰਿੰਗਸ' ਵਿੱਚ ਸਥਿਤ ਇੱਕ ਝੀਲ ਦਾ ਨਾਮ ਬਦਲ ਕੇ 'ਗੁਰੂ ਨਾਨਕ ਲੇਕ' ਰੱਖ ਦਿੱਤਾ ਹੈ। ਇਹ ਐਲਾਨ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਕੁੱਝ ਦਿਨ ਪਹਿਲਾਂ ਕੀਤਾ ਗਿਆ ਹੈ। ਇਸ ਮੌਕੇ ਰਾਜ ਦੀ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਇੰਗਰਿਡ ਸਟਿੱਟ ਨੇ ਵਿਕਟੋਰੀਆ ਭਰ ਵਿੱਚ ਲੰਗਰ ਕਾਰਜਾਂ ਲਈ $600,000 ਫੰਡ ਦੇਣ ਦਾ ਐਲਾਨ ਵੀ ਕੀਤਾ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ........
    続きを読む 一部表示

あらすじ・解説

A Victorian government decision to rename a lake in honour of Sikhism's founder has been met with a mixed reception. - ਵਿਕਟੋਰੀਆ ਦੀ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਮੈਲਬੌਰਨ ਦੇ 'ਬੈਰਿਕ ਸਪਰਿੰਗਸ' ਵਿੱਚ ਸਥਿਤ ਇੱਕ ਝੀਲ ਦਾ ਨਾਮ ਬਦਲ ਕੇ 'ਗੁਰੂ ਨਾਨਕ ਲੇਕ' ਰੱਖ ਦਿੱਤਾ ਹੈ। ਇਹ ਐਲਾਨ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਕੁੱਝ ਦਿਨ ਪਹਿਲਾਂ ਕੀਤਾ ਗਿਆ ਹੈ। ਇਸ ਮੌਕੇ ਰਾਜ ਦੀ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਇੰਗਰਿਡ ਸਟਿੱਟ ਨੇ ਵਿਕਟੋਰੀਆ ਭਰ ਵਿੱਚ ਲੰਗਰ ਕਾਰਜਾਂ ਲਈ $600,000 ਫੰਡ ਦੇਣ ਦਾ ਐਲਾਨ ਵੀ ਕੀਤਾ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ........

Victoria government renames lake in honour of Sikhism founder - ਮੈਲਬੌਰਨ ਦੇ ਬੈਰਿਕ ਸਪ੍ਰਿੰਗਸ ਵਿੱਚ ਇੱਕ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਝੀਲ' ਰੱਖਿਆ ਗਿਆ ਹੈに寄せられたリスナーの声

カスタマーレビュー:以下のタブを選択することで、他のサイトのレビューをご覧になれます。