• ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਦੌਰਾਨ ਕੀਮਤ ਅਤੇ ਮੁਨਾਫੇ ਦੀ ਪੜਤਾਲ ਕੀਤੀ ਜਾ ਰਹੀ ਹੈ।

  • 2024/11/14
  • 再生時間: 6 分
  • ポッドキャスト

ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਦੌਰਾਨ ਕੀਮਤ ਅਤੇ ਮੁਨਾਫੇ ਦੀ ਪੜਤਾਲ ਕੀਤੀ ਜਾ ਰਹੀ ਹੈ।

  • サマリー

  • ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਲਈ ਪਹਿਲੀ ਜਨਤਕ ਸੁਣਵਾਈ ‘ਮੁਨਾਫੇ ਦੇ ਮਾਰਜਨ’ ਅਤੇ ‘ਬਦਲਦੀਆਂ ਕੀਮਤਾਂ’ ਵਰਗੇ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏਸੀਸੀਸੀ) ਇਸ ਜਾਂਚ ਦੀ ਅਗਵਾਈ ਕਰ ਰਿਹਾ ਹੈ, ਜਿਸ ਵਿੱਚ ਸੁਪਰਮਾਰਕੀਟ ਦੇ ਦਿੱਗਜ ਵੂਲਵਰਥ ਅਤੇ ਕੋਲਸ ਦੇ ਪੇਸ਼ ਹੋਣ ਦੀ ਉਮੀਦ ਹੈ। ਪੁੱਛਗਿੱਛ ਵਿੱਚ ਖਪਤਕਾਰਾਂ ਦੇ ਵਕੀਲਾਂ ਨੇ ਕੀਮਤਾਂ, ਭੋਜਨ ਦੀ ਅਸੁਰੱਖਿਆ ਅਤੇ ਕੀਮਤਾਂ ਵਿੱਚ ਵਿਸ਼ਵਾਸ ਨਾ ਹੋਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...
    続きを読む 一部表示

あらすじ・解説

ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਲਈ ਪਹਿਲੀ ਜਨਤਕ ਸੁਣਵਾਈ ‘ਮੁਨਾਫੇ ਦੇ ਮਾਰਜਨ’ ਅਤੇ ‘ਬਦਲਦੀਆਂ ਕੀਮਤਾਂ’ ਵਰਗੇ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏਸੀਸੀਸੀ) ਇਸ ਜਾਂਚ ਦੀ ਅਗਵਾਈ ਕਰ ਰਿਹਾ ਹੈ, ਜਿਸ ਵਿੱਚ ਸੁਪਰਮਾਰਕੀਟ ਦੇ ਦਿੱਗਜ ਵੂਲਵਰਥ ਅਤੇ ਕੋਲਸ ਦੇ ਪੇਸ਼ ਹੋਣ ਦੀ ਉਮੀਦ ਹੈ। ਪੁੱਛਗਿੱਛ ਵਿੱਚ ਖਪਤਕਾਰਾਂ ਦੇ ਵਕੀਲਾਂ ਨੇ ਕੀਮਤਾਂ, ਭੋਜਨ ਦੀ ਅਸੁਰੱਖਿਆ ਅਤੇ ਕੀਮਤਾਂ ਵਿੱਚ ਵਿਸ਼ਵਾਸ ਨਾ ਹੋਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...

ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਦੌਰਾਨ ਕੀਮਤ ਅਤੇ ਮੁਨਾਫੇ ਦੀ ਪੜਤਾਲ ਕੀਤੀ ਜਾ ਰਹੀ ਹੈ।に寄せられたリスナーの声

カスタマーレビュー:以下のタブを選択することで、他のサイトのレビューをご覧になれます。