『ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ』のカバーアート

ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ

ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ

無料で聴く

ポッドキャストの詳細を見る

このコンテンツについて

ਗੋਪੀਨਾਥ ਅਤੇ ਰਾਮਨਾਥ ਸੂਰਿਆਨਾਰਾਇਣਨ ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਮਾਨਤਾ ਦਿੱਤੀ ਗਈ ਹੈ। 50 ਸਾਲਾਂ ਤੋਂ ਵੱਧ ਸਮੇਂ ਤੋਂ, ਇਹਨਾਂ ਭਰਾਵਾਂ ਨੇ ਦੱਖਣੀ ਭਾਰਤ ਦੇ ਕਰਨਾਟਕ ਸੰਗੀਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਜਾਣੋ।

ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲに寄せられたリスナーの声

カスタマーレビュー:以下のタブを選択することで、他のサイトのレビューをご覧になれます。