『ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ'』のカバーアート

ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ'

ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ'

無料で聴く

ポッドキャストの詳細を見る

このコンテンツについて

ਸਾਲ 2025 ਕਿੰਗਜ਼ ਬਰਥਡੇ ਆਨਰਜ਼ ਲਿਸਟ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਗਈ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਮੈਲਬੌਰਨ ਰਹਿੰਦੇ ਭਾਰਤੀ ਮੂਲ ਦੇ ਦੋ ਭਰਾ ਗੋਪੀਨਾਥ ਅਈਅਰ ਅਤੇ ਰਾਮ ਨਾਥ ਅਈਅਰ ਦੇ ਨਾਂ ਵੀ ਸ਼ਾਮਿਲ ਹਨ। ਇਨ੍ਹਾਂ ਦੋਵਾਂ ਭਰਾਵਾਂ ਦੀ ਚੋਣ, ਭਾਰਤੀ ਸ਼ਾਸ਼ਤਰੀ ਸੰਗੀਤ ਦੀ ਇੱਕ ਸ਼ੈਲੀ ਨੂੰ ਆਸਟ੍ਰੇਲੀਆ 'ਚ ਜ਼ਿੰਦਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੇ ਕਾਰਨ ਹੋਈ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ'に寄せられたリスナーの声

カスタマーレビュー:以下のタブを選択することで、他のサイトのレビューをご覧になれます。