『Dynasty Of Punjab | ਪੰਜਾਬ ਦਾ ਰਾਜਵੰਸ਼』のカバーアート

Dynasty Of Punjab | ਪੰਜਾਬ ਦਾ ਰਾਜਵੰਸ਼

Dynasty Of Punjab | ਪੰਜਾਬ ਦਾ ਰਾਜਵੰਸ਼

著者: Audio Pitara by Channel176 Productions
無料で聴く

このコンテンツについて

ਸਾਡੀ ਪੌਡਕਾਸਟ ਲੜੀ, "ਪੰਜਾਬ ਦੇ ਰਾਜਵੰਸ਼" ਵਿੱਚ ਪੰਜਾਬ ਦੇ ਅਮੀਰ ਅਤੇ ਦਿਲਚਸਪ ਇਤਿਹਾਸ ਦੀ ਯਾਤਰਾ ਕਰਨ ਲਈ ਤਿਆਰ ਹੋ ਜਾਓ। ਸਾਡੀ 10-ਐਪੀਸੋਡ ਲੜੀ ਵਿੱਚ, ਅਸੀਂ ਬਹੁਤ ਸਾਰੇ ਰਾਜਵੰਸ਼ਾਂ ਦੀ ਡੂੰਘਾਈ ਨਾਲ ਖੋਜ ਕਰਦੇ ਹਾਂ ਜਿਨ੍ਹਾਂ ਨੇ ਇਸ ਵਿਭਿੰਨ ਅਤੇ ਜੀਵੰਤ ਖੇਤਰ 'ਤੇ ਰਾਜ ਕੀਤਾ ਹੈ, ਉਹਨਾਂ ਦੇ ਉਭਾਰ ਅਤੇ ਪਤਨ, ਉਹਨਾਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵ, ਅਤੇ ਉਹਨਾਂ ਦੁਆਰਾ ਛੱਡੀਆਂ ਗਈਆਂ ਬਹੁਤ ਸਾਰੀਆਂ ਵਿਰਾਸਤਾਂ। ਦੀ ਪੜਚੋਲ ਕੀਤੀ ਹੈCopyright 2023 Audio Pitara by Channel176 Productions 戯曲・演劇 旅行記・解説 社会科学
エピソード
  • EP 01: ਗੋਲਡਨ ਲੈਂਡ ਓਫ ਪੰਜਾਬ
    2023/08/04
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਪੰਜਾਬ ਸ਼ਬਦ ਦਾ ਪਹਿਲੀ ਵਾਰ ਉਪਯੋਗ ਪਹਿਲਾ ਕਿਸਨੇ , ਕਿਓਂ ਤੇ ਕਦੋਂ ਕੀਤਾ ਸੀ। ਪੰਜਾਬ ਸ਼ਬਦ ਦਾ ਇਸਤੇਮਾਲ ਵਿਆਪਕ ਰੂਪ ਤੇ ਕਿਵੇਂ ਕੀਤਾ ਗਿਆ ਅਤੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਦੇ ਬਾਰੇ ਕਿ ਕਿਵੇਂ ਇਸ ਖੇਤਰ ਚ ਰਾਜ ਕਰਨ ਵਾਲੇ ਮੌਰੀਆ , ਗੁਪਤ , ਹਰਸ਼ , ਮੁਗ਼ਲ , ਸਿੱਖ ਤੇ ਬ੍ਰਿਟੀਸ਼ੇਰਸ ਸ਼ਾਮਿਲ ਸਨ। Learn more about your ad choices. Visit megaphone.fm/adchoices
    続きを読む 一部表示
    13 分
  • EP 02: ਪੰਜਾਬ ਚ ਕੀਤੇ ਸ਼ਾਸਨ ਦੇ ਸ਼ਾਸਨਕਾਲਾ ਦੀ ਕਹਾਣੀ
    2023/08/04
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਮੋਹੰਮਦ ਘੋਰੀ ਨੇ ਕਿਵੇਂ ਗੰਗਾ ਚ ਪ੍ਰਵੇਸ਼ ਕਾਰਨ ਦੇ ਲਈ ਆਪਣਾ ਰਾਹ ਸਾਫ ਕੀਤਾ। ਪੰਜਾਬ ਤੇ ਘੋਰੀ ਦਾ ਕਬਜ਼ਾ ਤੇ ਗੰਗਾ ਦੋਆਬ ਚ ਆਪਣੇ ਸਾਮਰਾਜ ਦੇ ਵਿਸਤਾਰ ਦਾ ਪ੍ਰਯਾਸ , ਰਾਜਪੂਤ ਸ਼ਾਸਕ , ਪ੍ਰਿਥਵੀ ਰਾਜ ਚੌਹਾਨ ਦਿੱਲੀ ਦੇ ਰਾਜਾ ਕਿਵੇਂ ਬਣੇ , ਉਹਨਾਂ ਦਾ ਜਨਮ ਅਤੇ 20 ਸਾਲਾਂ ਦੀ ਉਮਰ ਚ ਕਿਵੇਂ ਉਹ ਰਾਜਾ ਬਣ ਗਏ। Learn more about your ad choices. Visit megaphone.fm/adchoices
    続きを読む 一部表示
    11 分
  • EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ
    2023/08/04
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , 15ਵੀ ਸਦੀ ਦੇ ਅੰਤ ਵਿਚ ਪੰਜਾਬ ਚ ਸਿੱਖ ਰਾਜ ਆਇਆ ਜੋ ਸਥਾਪਿਤ ਕੀਤਾ ਗਿਆ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦਵਾਰਾ। ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ। Learn more about your ad choices. Visit megaphone.fm/adchoices
    続きを読む 一部表示
    10 分

Dynasty Of Punjab | ਪੰਜਾਬ ਦਾ ਰਾਜਵੰਸ਼に寄せられたリスナーの声

カスタマーレビュー:以下のタブを選択することで、他のサイトのレビューをご覧になれます。