『ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲ』のカバーアート

ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲ

ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲ

無料で聴く

ポッドキャストの詳細を見る

このコンテンツについて

ਜੂਨ 1975 ਵਿੱਚ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਅੰਗ੍ਰੇਜ਼ੀ ਭਾਸ਼ਾ ਨਾ ਬੋਲਣ ਵਾਲਿਆਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਸਿਡਨੀ ਅਤੇ ਮੈਲਬਰਨ ‘ਚ ਦੋ ਰੇਡੀਓ ਸਟੇਸ਼ਨ ਸ਼ੁਰੂ ਕੀਤੇ ਗਏ ਸਨ। ਇਹਨਾਂ ਸਾਲਾਂ ਦੌਰਾਨ ਪਿਛਲੇ ਲਗਭਗ 33 ਸਾਲਾਂ ਤੋਂ ਐਸ ਬੀ ਐਸ ਨਾਲ ਜੁੜੇ ਮਨਪ੍ਰੀਤ ਕੌਰ ਸਿੰਘ ਐਸ ਬੀ ਐਸ ਨੂੰ ਆਪਣੀ ਪਹਿਲੀ ਸੰਤਾਨ ਦੱਸਦੇ ਹਨ। ਐਸ ਬੀ ਐਸ ਦੀ 50ਵੀਂ ਵਰ੍ਹੇਗੰਢ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਸੁਣੋ ਇਸ ਪੌਡਕਾਸਟ ਰਾਹੀਂ……

ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲに寄せられたリスナーの声

カスタマーレビュー:以下のタブを選択することで、他のサイトのレビューをご覧になれます。