• Meet The First Sikh Flying Officer In The U.S. Air Force - Lt. Amanpreet Sidhu | M2M ਪੰਜਾਬੀ 50

  • 2024/09/06
  • 再生時間: 38 分
  • ポッドキャスト

Meet The First Sikh Flying Officer In The U.S. Air Force - Lt. Amanpreet Sidhu | M2M ਪੰਜਾਬੀ 50

  • サマリー

  • Follow Lt. Amanpreet Sidhu: Instagram: https://www.instagram.com/lieutenant_sidhu Listen to #milestomillionਪੰਜਾਬੀ on Spotify: https://open.spotify.com/show/3g6wOLKOpxZd29C4UOOI6J ----------------------------------- ਇਸ Episode ਵਿਚ, Miles To Million ਪੰਜਾਬੀ ਤੇ ਅਸੀਂ Lt. Amanpreet Sidhu ਨਾਲ ਗੱਲਬਾਤ ਕੀਤੀ ਹਾਂ, ਜੋ ਕਿ U.S. Air Force ਦੇ ਪਹਿਲੇ Sikh Flying Officer ਹਨ। Lt. Sidhu ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਰੁਕਾਵਟਾਂ ਨੂੰ ਤੋੜਿਆ ਅਤੇ ਆਪਣੇ ਦੇਸ਼ ਦੀ ਸੇਵਾ ਕੀਤੀ। ਅਸੀਂ ਇਸ ਗੱਲ 'ਤੇ ਵੀ ਚਰਚਾ ਕੀਤੀ ਹਾਂ ਕਿ ਉਹਨਾਂ ਨੇ ਪਹਿਲਾਂ U.S. Navy ਨੂੰ ਕਿਉਂ ਚੁਣਿਆ, U.S. Forces ਵਿੱਚ ਸ਼ਾਮਲ ਹੋਣ ਲਈ ਕਿਹੜੀਆਂ ਸਖਤ Trainings ਅਤੇ Hiring Process ਦਾ ਸਾਹਮਣਾ ਕੀਤਾ, ਅਤੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। Lt. Sidhu ਆਪਣੇ ਸੇਵਾ ਦੌਰਾਨ ਦਰਪੇਸ਼ ਚੁਣੌਤੀਆਂ ਅਤੇ ਉਸ ਦੇ ਨਿੱਜੀ ਪ੍ਰਭਾਵਾਂ ਬਾਰੇ ਖੁਲ੍ਹ ਕੇ ਗੱਲ ਕਰਦੇ ਹਨ। ਅਸੀਂ ਇਸ ਗੱਲ 'ਤੇ ਵੀ ਚਰਚਾ ਕੀਤੀ ਹਾਂ ਕਿ ਸੈਨਿਕ ਜੀਵਨ ਵਿੱਚ PTSD ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਿਵੇਂ ਸਾਹਮਣਾ ਕੀਤਾ ਜਾਂਦਾ ਹੈ। Lt. Sidhu ਦੱਸਦੇ ਹਨ ਕਿ U.S. Department of Veterans Affairs (VA) ਕਿਵੇਂ ਸੈਨਿਕਾਂ ਨੂੰ PTSD ਤੋਂ ਰਿਕਵਰੀ ਕਰਨ ਵਿੱਚ ਮਦਦ ਕਰਦਾ ਹੈ ਅਤੇ Civil ਜੀਵਨ ਵਿੱਚ ਵਾਪਸੀ ਲਈ ਸਹਾਇਤਾ ਕਰਦਾ ਹੈ।00:00 - Intro 01:36 - Lt. Amanpreet Sidhu ਦੀ Background Story 04:35 - U.S. Forces ਦੀ ਸੰਖੇਪ ਜਾਣਕਾਰੀ 06:08 - Lt. Sidhu ਦਾ US Air Force ਵਿੱਚ ਸ਼ਾਮਲ ਹੋਣ ਦਾ ਸੁਪਨਾ 07:20 - US Forces ਵਿੱਚ ਸ਼ਾਮਲ ਹੋਣ ਲਈ ਕਿਹੜੀ Education ਦੀ ਲੋੜ ਹੈ 08:31 - Hiring and Rejection process in US Forces 11:44 - Lt. Sidhu ਨੇ ਨੇਵੀ ਨੂੰ ਕਿਉਂ ਚੁਣਿਆ? 14:09 - Lt. Sidhu ਨੇ C130 Plane ਬਾਰੇ ਗੱਲ ਕੀਤੀ 15:49 - Training Process of US Air Force 19:14 - US Forces ਤੁਹਾਨੂੰ ਸੇਵਾ ਕਰਨ ਲਈ ਕਿਵੇਂ prepare ਕਰਦੀ ਹੈ 21:43 - Lt. Sidhu on facing challenges 24:30 - Karan ਨੇ ਆਪਣੇ ਪਰਿਵਾਰ ਦੇ ਫੌਜੀ ਪਿਛੋਕੜ ਬਾਰੇ ਗੱਲ ਕੀਤੀ 26:39 - U.S. Air Force ਨੇ Lt. Amanpreet Sidhu ਦੇ ਧਰਮ ਦਾ ਸਮਰਥਨ ਕਿਵੇਂ ਕੀਤਾ 29:45 - Diversity in US Forces 31:17 - PTSD in soldiers 33:09 - U.S. Air Force ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਕੀ ਹੈ#usairforce #usforces -----------------------------------Subscribe to our other YouTube Channel: Miles To Million Punjabi Clips: https://www.youtube.com/@MilesToMillionPunjabiClips Follow #milestomillionਪੰਜਾਬੀ on social media accounts: INSTAGRAM: @milestomillionpunjabi https://www.instagram.com/milestomillionpunjabi/ TIK TOK: @milestomillionpunjabi https://www.tiktok.com/@milestomillionpunjabi FACEBOOK: @milestomillionpunjabi https://www.facebook.com/milestomillionpunjabi -----------------------------------Miles To Million ਪੰਜਾਬੀ by Karan Marwah Anand ਇਕ ਇਹ ਹੋਜਾ Platform ਹੈ ਜਿਥੇ ਅਸੀਂ ਤੁਹਾਨੂੰ ਦੁਨੀਆਂ ਭਰ ਦੀਆਂ Inspirational Stories ਦਿੱਖਾਵਾਂਗੇ । ਸਾਡਾ Vision ਤੁਹਾਨੂੰ ਵੱਖ-ਵੱਖ ਖੇਤਰਾਂ ਦੇ Influential Leaders ਨਾਲ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੀਆਂ Achievements and Dedication ਨੂੰ Highlight ਕਰਨਾ ਹੈ । ਸਾਡਾ ਉਦੇਸ਼ ਤੁਹਾਨੂੰ Knowledge and Motivation ਦੇਣਾ ਹੈ ਜਿਸ ਨਾਲ ਤੁਸੀਂ ਆਪਣੇ Obstacles ਦੂਰ ਕਰ ਸਕੋ, ਆਪਣਾ Passion Follow ਕਰ ਸਕੋ ਤੇ ਆਪਣੀ ਤੇ ਹੋਰਾਂ ਦੀ Life ਨੂੰ Impact ਕਰ ਸਕੋ । IMAGINE - INSPIRE - IMPACT
    続きを読む 一部表示

あらすじ・解説

Follow Lt. Amanpreet Sidhu: Instagram: https://www.instagram.com/lieutenant_sidhu Listen to #milestomillionਪੰਜਾਬੀ on Spotify: https://open.spotify.com/show/3g6wOLKOpxZd29C4UOOI6J ----------------------------------- ਇਸ Episode ਵਿਚ, Miles To Million ਪੰਜਾਬੀ ਤੇ ਅਸੀਂ Lt. Amanpreet Sidhu ਨਾਲ ਗੱਲਬਾਤ ਕੀਤੀ ਹਾਂ, ਜੋ ਕਿ U.S. Air Force ਦੇ ਪਹਿਲੇ Sikh Flying Officer ਹਨ। Lt. Sidhu ਆਪਣੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਰੁਕਾਵਟਾਂ ਨੂੰ ਤੋੜਿਆ ਅਤੇ ਆਪਣੇ ਦੇਸ਼ ਦੀ ਸੇਵਾ ਕੀਤੀ। ਅਸੀਂ ਇਸ ਗੱਲ 'ਤੇ ਵੀ ਚਰਚਾ ਕੀਤੀ ਹਾਂ ਕਿ ਉਹਨਾਂ ਨੇ ਪਹਿਲਾਂ U.S. Navy ਨੂੰ ਕਿਉਂ ਚੁਣਿਆ, U.S. Forces ਵਿੱਚ ਸ਼ਾਮਲ ਹੋਣ ਲਈ ਕਿਹੜੀਆਂ ਸਖਤ Trainings ਅਤੇ Hiring Process ਦਾ ਸਾਹਮਣਾ ਕੀਤਾ, ਅਤੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਗੱਲ ਕੀਤੀ। Lt. Sidhu ਆਪਣੇ ਸੇਵਾ ਦੌਰਾਨ ਦਰਪੇਸ਼ ਚੁਣੌਤੀਆਂ ਅਤੇ ਉਸ ਦੇ ਨਿੱਜੀ ਪ੍ਰਭਾਵਾਂ ਬਾਰੇ ਖੁਲ੍ਹ ਕੇ ਗੱਲ ਕਰਦੇ ਹਨ। ਅਸੀਂ ਇਸ ਗੱਲ 'ਤੇ ਵੀ ਚਰਚਾ ਕੀਤੀ ਹਾਂ ਕਿ ਸੈਨਿਕ ਜੀਵਨ ਵਿੱਚ PTSD ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਦਾ ਕਿਵੇਂ ਸਾਹਮਣਾ ਕੀਤਾ ਜਾਂਦਾ ਹੈ। Lt. Sidhu ਦੱਸਦੇ ਹਨ ਕਿ U.S. Department of Veterans Affairs (VA) ਕਿਵੇਂ ਸੈਨਿਕਾਂ ਨੂੰ PTSD ਤੋਂ ਰਿਕਵਰੀ ਕਰਨ ਵਿੱਚ ਮਦਦ ਕਰਦਾ ਹੈ ਅਤੇ Civil ਜੀਵਨ ਵਿੱਚ ਵਾਪਸੀ ਲਈ ਸਹਾਇਤਾ ਕਰਦਾ ਹੈ।00:00 - Intro 01:36 - Lt. Amanpreet Sidhu ਦੀ Background Story 04:35 - U.S. Forces ਦੀ ਸੰਖੇਪ ਜਾਣਕਾਰੀ 06:08 - Lt. Sidhu ਦਾ US Air Force ਵਿੱਚ ਸ਼ਾਮਲ ਹੋਣ ਦਾ ਸੁਪਨਾ 07:20 - US Forces ਵਿੱਚ ਸ਼ਾਮਲ ਹੋਣ ਲਈ ਕਿਹੜੀ Education ਦੀ ਲੋੜ ਹੈ 08:31 - Hiring and Rejection process in US Forces 11:44 - Lt. Sidhu ਨੇ ਨੇਵੀ ਨੂੰ ਕਿਉਂ ਚੁਣਿਆ? 14:09 - Lt. Sidhu ਨੇ C130 Plane ਬਾਰੇ ਗੱਲ ਕੀਤੀ 15:49 - Training Process of US Air Force 19:14 - US Forces ਤੁਹਾਨੂੰ ਸੇਵਾ ਕਰਨ ਲਈ ਕਿਵੇਂ prepare ਕਰਦੀ ਹੈ 21:43 - Lt. Sidhu on facing challenges 24:30 - Karan ਨੇ ਆਪਣੇ ਪਰਿਵਾਰ ਦੇ ਫੌਜੀ ਪਿਛੋਕੜ ਬਾਰੇ ਗੱਲ ਕੀਤੀ 26:39 - U.S. Air Force ਨੇ Lt. Amanpreet Sidhu ਦੇ ਧਰਮ ਦਾ ਸਮਰਥਨ ਕਿਵੇਂ ਕੀਤਾ 29:45 - Diversity in US Forces 31:17 - PTSD in soldiers 33:09 - U.S. Air Force ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਕੀ ਹੈ#usairforce #usforces -----------------------------------Subscribe to our other YouTube Channel: Miles To Million Punjabi Clips: https://www.youtube.com/@MilesToMillionPunjabiClips Follow #milestomillionਪੰਜਾਬੀ on social media accounts: INSTAGRAM: @milestomillionpunjabi https://www.instagram.com/milestomillionpunjabi/ TIK TOK: @milestomillionpunjabi https://www.tiktok.com/@milestomillionpunjabi FACEBOOK: @milestomillionpunjabi https://www.facebook.com/milestomillionpunjabi -----------------------------------Miles To Million ਪੰਜਾਬੀ by Karan Marwah Anand ਇਕ ਇਹ ਹੋਜਾ Platform ਹੈ ਜਿਥੇ ਅਸੀਂ ਤੁਹਾਨੂੰ ਦੁਨੀਆਂ ਭਰ ਦੀਆਂ Inspirational Stories ਦਿੱਖਾਵਾਂਗੇ । ਸਾਡਾ Vision ਤੁਹਾਨੂੰ ਵੱਖ-ਵੱਖ ਖੇਤਰਾਂ ਦੇ Influential Leaders ਨਾਲ ਜਾਣੂ ਕਰਵਾਉਣਾ ਹੈ ਅਤੇ ਉਹਨਾਂ ਦੀਆਂ Achievements and Dedication ਨੂੰ Highlight ਕਰਨਾ ਹੈ । ਸਾਡਾ ਉਦੇਸ਼ ਤੁਹਾਨੂੰ Knowledge and Motivation ਦੇਣਾ ਹੈ ਜਿਸ ਨਾਲ ਤੁਸੀਂ ਆਪਣੇ Obstacles ਦੂਰ ਕਰ ਸਕੋ, ਆਪਣਾ Passion Follow ਕਰ ਸਕੋ ਤੇ ਆਪਣੀ ਤੇ ਹੋਰਾਂ ਦੀ Life ਨੂੰ Impact ਕਰ ਸਕੋ । IMAGINE - INSPIRE - IMPACT

Meet The First Sikh Flying Officer In The U.S. Air Force - Lt. Amanpreet Sidhu | M2M ਪੰਜਾਬੀ 50に寄せられたリスナーの声

カスタマーレビュー:以下のタブを選択することで、他のサイトのレビューをご覧になれます。