• SBS Examines ਪੰਜਾਬੀ ਵਿੱਚ

  • 著者: SBS
  • ポッドキャスト

SBS Examines ਪੰਜਾਬੀ ਵਿੱਚ

著者: SBS
  • サマリー

  • ‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।
    Copyright 2025, Special Broadcasting Services
    続きを読む 一部表示

あらすじ・解説

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।
Copyright 2025, Special Broadcasting Services
エピソード
  • Why are Australians losing millions of dollars to cryptocurrency scams? - SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ?
    2025/02/20
    Cryptocurrency is often promoted as a lucrative investment, even though experts warn it's high risk. - ਕ੍ਰਿਪਟੋਕਰੰਸੀ ਨੂੰ ਅਕਸਰ ਇੱਕ ਮੁਨਾਫ਼ੇ ਵਾਲੇ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਭਾਵੇਂ ਕਿ ਮਾਹਰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਹਨ ਕਿ ਇਸ ਵਿੱਚ ਕਾਫੀ ਜੋਖਮ ਹੈ।
    続きを読む 一部表示
    8 分
  • What were the Stolen Generations? - SBS Examine: ਆਦਿਵਾਸੀ ਭਾਈਚਾਰੇ ਦੀਆਂ ਗਵਾਚ ਗਈਆਂ ਪੀੜੀਆਂ ਬਾਰੇ ਜਾਣੋ
    2025/02/13
    Between the mid-1800s and the 1970s, Indigenous children were forcibly removed from their families. What happened to those children, and what's the impact of the Stolen Generations today? - 1800 ਦੇ ਦਹਾਕੇ ਦੇ ਅੱਧ ਅਤੇ 1970 ਦੇ ਦਹਾਕੇ ਦੇ ਵਿਚਕਾਰ, ਸਵਦੇਸ਼ੀ ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਉਨ੍ਹਾਂ ਬੱਚਿਆਂ ਨਾਲ ਕੀ ਹੋਇਆ, ਅਤੇ ਅੱਜ ਉਹਨਾਂ ਪੀੜ੍ਹੀਆਂ 'ਤੇ ਇਸਦਾ ਕੀ ਪ੍ਰਭਾਵ ਹੈ?
    続きを読む 一部表示
    10 分
  • Does Australia's Parliament reflect society? - SBS Examines: ਕੀ ਆਸਟਰੇਲੀਆ ਦੀ ਸੰਸਦ ਸਾਡੇ ਸਮਾਜ ਨੂੰ ਦਰਸਾ ਰਹੀ ਹੈ?
    2025/01/31
    Australia is one of the world's most multicultural nations but our Parliament isn't. Does it matter? - ਆਸਟਰੇਲੀਆ ਦੁਨੀਆ ਦੇ ਸਭ ਤੋਂ ਸਭਿਆਚਾਰਕ ਰਾਸ਼ਟਰਾਂ ਵਿੱਚੋਂ ਇੱਕ ਹੈ ਪਰ ਸਾਡੀ ਸੰਸਦ ਦੀ ਨੁਮਾਂਇੰਦਗੀ ਇਸ ਤੋਂ ਉਲਟ ਹੈ। ਕੀ ਇਸ ਨਾਲ ਫ਼ਰਕ ਪੈਂਦਾ ਹੈ?
    続きを読む 一部表示
    7 分
activate_buybox_copy_target_t1

SBS Examines ਪੰਜਾਬੀ ਵਿੱਚに寄せられたリスナーの声

カスタマーレビュー:以下のタブを選択することで、他のサイトのレビューをご覧になれます。