エピソード

  • Why are Australians losing millions of dollars to cryptocurrency scams? - SBS Examines: ਆਸਟ੍ਰੇਲੀਆ ਦੇ ਲੋਕ ਕ੍ਰਿਪਟੋਕਰੰਸੀ ਘੁਟਾਲਿਆਂ 'ਚ ਲੱਖਾਂ ਡਾਲਰ ਦਾ ਨੁਕਸਾਨ ਕਿਉਂ ਕਰਵਾ ਰਹੇ ਹਨ?
    2025/02/20
    Cryptocurrency is often promoted as a lucrative investment, even though experts warn it's high risk. - ਕ੍ਰਿਪਟੋਕਰੰਸੀ ਨੂੰ ਅਕਸਰ ਇੱਕ ਮੁਨਾਫ਼ੇ ਵਾਲੇ ਨਿਵੇਸ਼ ਵਜੋਂ ਦੇਖਿਆ ਜਾਂਦਾ ਹੈ, ਭਾਵੇਂ ਕਿ ਮਾਹਰ ਅਕਸਰ ਚੇਤਾਵਨੀ ਦਿੰਦੇ ਰਹਿੰਦੇ ਹਨ ਕਿ ਇਸ ਵਿੱਚ ਕਾਫੀ ਜੋਖਮ ਹੈ।
    続きを読む 一部表示
    8 分
  • What were the Stolen Generations? - SBS Examine: ਆਦਿਵਾਸੀ ਭਾਈਚਾਰੇ ਦੀਆਂ ਗਵਾਚ ਗਈਆਂ ਪੀੜੀਆਂ ਬਾਰੇ ਜਾਣੋ
    2025/02/13
    Between the mid-1800s and the 1970s, Indigenous children were forcibly removed from their families. What happened to those children, and what's the impact of the Stolen Generations today? - 1800 ਦੇ ਦਹਾਕੇ ਦੇ ਅੱਧ ਅਤੇ 1970 ਦੇ ਦਹਾਕੇ ਦੇ ਵਿਚਕਾਰ, ਸਵਦੇਸ਼ੀ ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਗਿਆ ਸੀ। ਉਨ੍ਹਾਂ ਬੱਚਿਆਂ ਨਾਲ ਕੀ ਹੋਇਆ, ਅਤੇ ਅੱਜ ਉਹਨਾਂ ਪੀੜ੍ਹੀਆਂ 'ਤੇ ਇਸਦਾ ਕੀ ਪ੍ਰਭਾਵ ਹੈ?
    続きを読む 一部表示
    10 分
  • Does Australia's Parliament reflect society? - SBS Examines: ਕੀ ਆਸਟਰੇਲੀਆ ਦੀ ਸੰਸਦ ਸਾਡੇ ਸਮਾਜ ਨੂੰ ਦਰਸਾ ਰਹੀ ਹੈ?
    2025/01/31
    Australia is one of the world's most multicultural nations but our Parliament isn't. Does it matter? - ਆਸਟਰੇਲੀਆ ਦੁਨੀਆ ਦੇ ਸਭ ਤੋਂ ਸਭਿਆਚਾਰਕ ਰਾਸ਼ਟਰਾਂ ਵਿੱਚੋਂ ਇੱਕ ਹੈ ਪਰ ਸਾਡੀ ਸੰਸਦ ਦੀ ਨੁਮਾਂਇੰਦਗੀ ਇਸ ਤੋਂ ਉਲਟ ਹੈ। ਕੀ ਇਸ ਨਾਲ ਫ਼ਰਕ ਪੈਂਦਾ ਹੈ?
    続きを読む 一部表示
    7 分
  • Celebrating, reflecting, mourning: Indigenous and migrant perspectives on January 26 - 'ਜਸ਼ਨ ਜਾਂ ਸੋਗ': 26 ਜਨਵਰੀ ਨੂੰ ਲੈ ਕੇ ਸਵਦੇਸ਼ੀ ਅਤੇ ਪ੍ਰਵਾਸੀ ਦ੍ਰਿਸ਼ਟੀਕੋਣ SBS Examines
    2025/01/23
    Some celebrate Australia Day with patriotic pride, others mourn and protest. What’s the right way to mark January 26, and can you have pride in your country while also standing against injustice? - ਕੁੱਝ ਆਸਟ੍ਰੇਲੀਅਨ ਲੋਗ ਦੇਸ਼ ਭਗਤੀ ਦੇ ਮਾਣ ਨਾਲ ਆਸਟ੍ਰੇਲੀਆ ਦਿਵਸ ਮਨਾਉਂਦੇ ਹਨ, ਜਦਕਿ ਕਈ ਹੋਰ ਇਸ ਉੱਤੇ ਸੋਗ ਅਤੇ ਇਸ ਦਾ ਵਿਰੋਧ ਕਰਦੇ ਹਨ। 26 ਜਨਵਰੀ ਨੂੰ ਮਨਾਉਣ ਦਾ ਸਹੀ ਤਰੀਕਾ ਕੀ ਹੈ ਅਤੇ ਕੀ ਤੁਸੀਂ ਬੇਇਨਸਾਫ਼ੀ ਦੇ ਵਿਰੁੱਧ ਖੜ੍ਹੇ ਹੋ ਕੇ ਆਪਣੇ ਦੇਸ਼ 'ਤੇ ਮਾਣ ਕਰ ਸਕਦੇ ਹੋ?
    続きを読む 一部表示
    6 分
  • How do heatwaves highlight inequality? - SBS Examines: ਇੱਕੋ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਇੱਕ ਦੂਜੇ ਤੋਂ ਉਲਟ ਤਾਪਮਾਨ ਕਿਵੇਂ ਤੇ ਕਿਉਂ ਦਰਜ ਹੋ ਰਿਹਾ ਹੈ?
    2025/01/16
    In the midst of one of the hottest Australian summers on record, experts say heat inequality is deepening social division. - ਆਸਟ੍ਰੇਲੀਆ ਵਿੱਚ ਰਿਕਾਰਡ 'ਤੇ ਰਹੇ ਕੁਝ ਸਭ ਤੋਂ ਗਰਮ ਦਿਨਾਂ ਬਾਰੇ ਮਾਹਰਾਂ ਦਾ ਵਿਚਾਰ ਹੈ ਕਿ ਗਰਮੀ ਦੀ ਇਹ ਅਸਮਾਨਤਾ ਸਮਾਜਿਕ ਵੰਡ ਨੂੰ ਡੂੰਘਾ ਕਰ ਰਹੀ ਹੈ।
    続きを読む 一部表示
    6 分
  • What is Zionism, and is it antisemitic to be anti-Israel? - SBS Examines: ਜ਼ਾਇਓਨਿਜ਼ਮ ਕੀ ਹੈ ਅਤੇ ਕੀ ਇਜ਼ਰਾਈਲ ਵਿਰੋਧੀ ਹੋਣਾ ਯਹੂਦੀ ਵਿਰੋਧੀ ਹੋਣਾ ਹੈ?
    2024/12/18
    Reports of anti-Jewish incidents in Australia are on the rise. But there's disagreement on where to draw the line between antisemitism and anti-Zionism. - ਆਸਟ੍ਰੇਲੀਆ ਵਿਚ ਯਹੂਦੀ ਵਿਰੋਧੀ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਹਨ। ਪਰ ਯਹੂਦੀ ਵਿਰੋਧੀ ਅਤੇ ਜ਼ਾਇਓਨਿਜ਼ਮ ਵਿਰੋਧੀ ਵਿਚਕਾਰ ਦੇ ਫਰਕ 'ਤੇ ਅਜੇ ਅਸਹਿਮਤੀ ਹੈ।
    続きを読む 一部表示
    7 分
  • Is antisemitism in Australia changing? - ਕੀ ਆਸਟ੍ਰੇਲੀਆ ਵਿੱਚ ਯਹੂਦੀਆਂ ਪ੍ਰਤੀ ਵਿਰੋਧ ਵੱਧ ਰਿਹਾ ਹੈ?
    2024/12/11
    Antisemitism is nothing new. But experts say the kinds of anti-Jewish incidents and attacks we're seeing now have never happened before in Australia. - ਦੋ ਗੁੱਟਾਂ ਦੀ ਦੁਸ਼ਮਣੀ ਜਾਂ ਨਫ਼ਰਤ ਭਰੇ ਬਿਆਨ ਕੋਈ ਨਵੀਂ ਚੀਜ਼ ਨਹੀਂ ਹੈ। ਪਰ ਮਾਹਰ ਮੰਨਦੇ ਹਨ ਕਿ ਜਿਸ ਤਰ੍ਹਾਂ ਦੀਆਂ ਯਹੂਦੀ ਵਿਰੋਧੀ ਘਟਨਾਵਾਂ ਅਤੇ ਹਮਲੇ ਇਸ ਸਮੇਂ ਆਸਟ੍ਰੇਲੀਆ ਵਿੱਚ ਦੇਖੇ ਜਾ ਰਹੇ ਹਨ ਅਜਿਹੇ ਉਹਨਾਂ ਪਹਿਲਾਂ ਕਦੇ ਨਹੀਂ ਦੇਖੇ।
    続きを読む 一部表示
    8 分
  • Are gambling organisations targeting CALD communities? - SBS Examines: ਕੀ ਜੂਏ ਦੀਆਂ ਸੰਸਥਾਵਾਂ ਭਾਸ਼ਾ ਅਤੇ ਧਰਮ ਦੇ ਆਧਾਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ?
    2024/12/09
    Australians lose $32 billion a year to gambling — more per person than any other nation. And it’s affecting diverse communities differently. - ਆਸਟ੍ਰੇਲੀਆ ਦੇ ਲੋਕ ਜੂਏ ਵਿੱਚ ਹਰ ਸਾਲ $32 ਬਿਲੀਅਨ ਗੁਆਉਂਦੇ ਹਨ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਪ੍ਰਤੀ ਵਿਅਕਤੀ ਵੱਧ ਹੈ। ਇਹ ਬਹੁਤ ਸਾਰੇ ਭਾਈਚਾਰਿਆਂ ਨੂੰ ਵੱਖੋ-ਵੱਖਰੇ ਤੌਰ 'ਤੇ ਪ੍ਰਭਾਵਿਤ ਕਰ ਰਿਹਾ ਹੈ।
    続きを読む 一部表示
    9 分