• ਨਵੇਂ ਅੰਕੜਿਆਂ ਮੁਤਾਬਿਕ ਆਸਟ੍ਰੇਲੀਅਨ ਲੋਕਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਪਰ ਕੀ ਪੰਜਾਬੀ ਭਾਈਚਾਰਾ ਵੀ ਇਸ ਦਾ ਹਿੱਸਾ ਹੈ?
    2024/11/14
    ਮਨੋਵਿਗਿਆਨੀ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ ਮਾਨਸਿਕ ਤੰਦਰੁਸਤੀ ਦਾ ਸਰੀਰਕ ਖੁਸ਼ਹਾਲੀ ਉੱਪਰ ਪ੍ਰਭਾਵ ਸਮਝਾਉਂਦੇ ਹੋਏ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਸਹੀ ਸਮਝ ਤੋਂ ਬਿਨਾ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਹਮਦਰਦੀ ਬੇਅਸਰ ਜਾਂ ਨੁਕਸਾਨਦਈ ਹੋ ਸਕਦੀ ਹੈ। ਪਰ ਮਾਨਸਿਕ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ? ਪੂਰੀ ਗੱਲਬਾਤ ਪੌਡਕਾਸਟ ਲਿੰਕ ਰਾਹੀਂ ਸੁਣੀ ਜਾ ਸਕਦੀ ਹੈ
    続きを読む 一部表示
    28 分
  • This community faces unemployment like no other - SBS Examines: ਇਹ ਭਾਈਚਾਰਾ ਬੇਰੁਜ਼ਗਾਰੀ ਦਾ ਸਾਹਮਣਾ ਸਭ ਤੋਂ ਵੱਧ ਕਰ ਰਿਹਾ ਹੈ
    2024/11/14
    The unemployment rate for the Dinka community in Australia is almost double the national average. - ਆਸਟ੍ਰੇਲੀਆ ਵਿੱਚ ਡਿੰਕਾ ਭਾਈਚਾਰੇ ਲਈ ਬੇਰੁਜ਼ਗਾਰੀ ਦੀ ਦਰ ਰਾਸ਼ਟਰੀ ਔਸਤ ਨਾਲੋਂ ਲਗਭਗ ਦੁੱਗਣੀ ਹੈ।
    続きを読む 一部表示
    6 分
  • ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਦੌਰਾਨ ਕੀਮਤ ਅਤੇ ਮੁਨਾਫੇ ਦੀ ਪੜਤਾਲ ਕੀਤੀ ਜਾ ਰਹੀ ਹੈ।
    2024/11/14
    ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਦੀ ਜਾਂਚ ਲਈ ਪਹਿਲੀ ਜਨਤਕ ਸੁਣਵਾਈ ‘ਮੁਨਾਫੇ ਦੇ ਮਾਰਜਨ’ ਅਤੇ ‘ਬਦਲਦੀਆਂ ਕੀਮਤਾਂ’ ਵਰਗੇ ਮੁੱਦਿਆਂ ਦੀ ਜਾਂਚ ਕਰ ਰਹੀ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ਏਸੀਸੀਸੀ) ਇਸ ਜਾਂਚ ਦੀ ਅਗਵਾਈ ਕਰ ਰਿਹਾ ਹੈ, ਜਿਸ ਵਿੱਚ ਸੁਪਰਮਾਰਕੀਟ ਦੇ ਦਿੱਗਜ ਵੂਲਵਰਥ ਅਤੇ ਕੋਲਸ ਦੇ ਪੇਸ਼ ਹੋਣ ਦੀ ਉਮੀਦ ਹੈ। ਪੁੱਛਗਿੱਛ ਵਿੱਚ ਖਪਤਕਾਰਾਂ ਦੇ ਵਕੀਲਾਂ ਨੇ ਕੀਮਤਾਂ, ਭੋਜਨ ਦੀ ਅਸੁਰੱਖਿਆ ਅਤੇ ਕੀਮਤਾਂ ਵਿੱਚ ਵਿਸ਼ਵਾਸ ਨਾ ਹੋਣ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ। ਇਸ ਸਬੰਧੀ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...
    続きを読む 一部表示
    6 分
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 13 ਨਵੰਬਰ 2024
    2024/11/13
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    続きを読む 一部表示
    4 分
  • ਹੁਣ ਮੈਲਬਰਨ ਦੇ ਜੌਨ ਕੇਨ ਐਰੀਨਾ ਵਿੱਚ ਹੋਏਗੀ 'ਕਬੱਡੀ ਕਬੱਡੀ ਕਬੱਡੀ'
    2024/11/13
    ਮੈਲਬਰਨ ਵਿੱਚ ਹੋਣ ਜਾ ਰਹੇ ਹਨ ਪਰੋ-ਕਬੱਡੀ ਲੀਗ ਦੇ ਮੁਕਾਬਲੇ। ਮੈਲਬਰਨ ਦੇ ਜੌਨ ਕੇਨ ਐਰੀਨਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ। ਇਸ ਗੱਲ ਦੀ ਜਾਣਕਾਰੀ ਦੇਣ ਮੌਕੇ ਵਿਕਟੋਰੀਆ ਦੀ ਪ੍ਰੀਮੀਅਰ ਜੇਸਿੰਟਾ ਐਲਨ ਨੇ ਦੱਸਿਆ ਕਿ 28 ਦਸੰਬਰ ਨੂੰ ਭਾਰਤ ਵਿੱਚ ਹੋਣ ਵਾਲੀ ਪਰੋ-ਕਬੱਡੀ ਲੀਗ ਦੇ ਖਿਡਾਰੀਆਂ ਦਾ ਸਾਹਮਣਾ ਆਸਟ੍ਰੇਲੀਆ ਦੇ ਖਿਡਾਰੀਆਂ ਨਾਲ ਹੋਏਗਾ। ਦੂਸਰੇ ਮੈਚ ਵਿੱਚ ਪਰੋ-ਕਬੱਡੀ ਲੀਗ ਦੀਆਂ ਦੋ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ...
    続きを読む 一部表示
    9 分
  • ਸਮਰਥਨਕਾਰੀਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਉਮਰ ਪਾਬੰਦੀ ਲਗਾਉਣ ਦਾ ਸਵਾਗਤ
    2024/11/13
    ਇਸ ਸਾਲ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਸਰਕਾਰੀ ਬਿਲ ਵਾਲੇ ਪ੍ਰਸਤਾਵ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਸ ਦਾ ਸਮਰਥਨ ਕਰਨ ਵਾਲਿਆਂ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ, ਪਰ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਪਾਬੰਦੀ ਦੇ ਕੁਝ ਅਣਇੱਛਤ ਨਤੀਜੇ ਅਤੇ ਕਮੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
    続きを読む 一部表示
    7 分
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 12 ਨਵੰਬਰ 2024
    2024/11/12
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    続きを読む 一部表示
    4 分
  • Victoria government renames lake in honour of Sikhism founder - ਮੈਲਬੌਰਨ ਦੇ ਬੈਰਿਕ ਸਪ੍ਰਿੰਗਸ ਵਿੱਚ ਇੱਕ ਝੀਲ ਦਾ ਨਾਂ ਬਦਲ ਕੇ 'ਗੁਰੂ ਨਾਨਕ ਝੀਲ' ਰੱਖਿਆ ਗਿਆ ਹੈ
    2024/11/12
    A Victorian government decision to rename a lake in honour of Sikhism's founder has been met with a mixed reception. - ਵਿਕਟੋਰੀਆ ਦੀ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਮੈਲਬੌਰਨ ਦੇ 'ਬੈਰਿਕ ਸਪਰਿੰਗਸ' ਵਿੱਚ ਸਥਿਤ ਇੱਕ ਝੀਲ ਦਾ ਨਾਮ ਬਦਲ ਕੇ 'ਗੁਰੂ ਨਾਨਕ ਲੇਕ' ਰੱਖ ਦਿੱਤਾ ਹੈ। ਇਹ ਐਲਾਨ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਕੁੱਝ ਦਿਨ ਪਹਿਲਾਂ ਕੀਤਾ ਗਿਆ ਹੈ। ਇਸ ਮੌਕੇ ਰਾਜ ਦੀ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਇੰਗਰਿਡ ਸਟਿੱਟ ਨੇ ਵਿਕਟੋਰੀਆ ਭਰ ਵਿੱਚ ਲੰਗਰ ਕਾਰਜਾਂ ਲਈ $600,000 ਫੰਡ ਦੇਣ ਦਾ ਐਲਾਨ ਵੀ ਕੀਤਾ। ਪੂਰਾ ਮਾਮਲਾ ਜਾਨਣ ਲਈ ਇਹ ਪੌਡਕਾਸਟ ਸੁਣੋ........
    続きを読む 一部表示
    11 分